ਇਤਿਹਾਸ
ਗੁ: ਅਸਥਾਨ ਧੰਨ ਧੰਨ ਬਾਬੇ ਸਿੰਘ ਸ਼ਹੀਦ
ਇਹ ਅਸਥਾਨ ਧੰਨ ਧੰਨ ਬਾਬੇ ਸਿੰਘ ਸ਼ਹੀਦ ਜੀ ਜ਼ਿਲਾ ਮਾਲੇਰਕੋਟਲਾ, ਸੰਗਰੂਰ ਵਿੱਚ ਮਾਲੇਰਕੋਟਲੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਅਬਦੁੱਲਾਪੁਰ (ਚੁਹਾਣੇ ਕਲਾਂ) ਵਿਖੇ ਸਥਿਤ ਹੈ।
ਇਸ ਅਸਥਾਨ ਤੇ ਵੱਡੇ ਘੱਲੂਘਾਰੇ ਦੇ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਸਾਰੇ ਪਿੰਡ ਵਾਸੀਆਂ ਵੱਲੋਂ ਮਾਘ ਦੀ ਦਸਮੀ ਤੇ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਸਰਬੱਤ ਦੇ ਭਲੇ ਲਈ ਪਾਏ ਜਾਂਦੇ ਹਨ। ਜਿਸ ਵਿੱਚ ਦੇਸ਼-ਵਿਦੇਸ਼ਾਂ ਅਤੇ ਦੂਰ-ਦੁਰਾਡੇ ਪਿੰਡਾਂ, ਸ਼ਹਿਰਾਂ ਤੋਂ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਹਨ ਅਤੇ ਸੇਵਾ ਕਰਕੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।
ਪੂਰਨਮਾਸੀ
- 05/11/2025
ਮੱਸਿਆ
- 20/11/2025
ਦਸਮੀ
- 30/11/2025
ਸੰਗਰਾਂਦ
- 20/11/2025



