Skip to content

ਗੁਰਦੁਆਰਾ ਬਾਬੇ ਸਿੰਘ ਸ਼ਹੀਦ

ਅੱਜ ਦਾ ਹੁਕਮਨਾਮਾ

ਇਤਿਹਾਸ

ਗੁ: ਅਸਥਾਨ ਧੰਨ ਧੰਨ ਬਾਬੇ ਸਿੰਘ ਸ਼ਹੀਦ

ਇਹ ਅਸਥਾਨ ਧੰਨ ਧੰਨ ਬਾਬੇ ਸਿੰਘ ਸ਼ਹੀਦ ਜੀ ਜ਼ਿਲਾ ਮਾਲੇਰਕੋਟਲਾ, ਸੰਗਰੂਰ ਵਿੱਚ ਮਾਲੇਰਕੋਟਲੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਅਬਦੁੱਲਾਪੁਰ (ਚੁਹਾਣੇ ਕਲਾਂ) ਵਿਖੇ  ਸਥਿਤ ਹੈ।

ਇਸ ਅਸਥਾਨ ਤੇ ਵੱਡੇ ਘੱਲੂਘਾਰੇ ਦੇ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਸਾਰੇ ਪਿੰਡ ਵਾਸੀਆਂ ਵੱਲੋਂ ਮਾਘ ਦੀ ਦਸਮੀ ਤੇ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਸਰਬੱਤ ਦੇ ਭਲੇ ਲਈ ਪਾਏ ਜਾਂਦੇ ਹਨ। ਜਿਸ ਵਿੱਚ ਦੇਸ਼-ਵਿਦੇਸ਼ਾਂ ਅਤੇ ਦੂਰ-ਦੁਰਾਡੇ ਪਿੰਡਾਂ, ਸ਼ਹਿਰਾਂ ਤੋਂ ਸਿੱਖ ਸੰਗਤਾਂ ਹਾਜ਼ਰੀ ਭਰਦੀਆਂ ਹਨ ਅਤੇ ਸੇਵਾ ਕਰਕੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਦਰਬਾਰ ਸਾਹਿਬ

ਭੋਰਾ ਸਾਹਿਬ

cropped-singh-shaheed-logo.png

ਪੂਰਨਮਾਸੀ

ਮੱਸਿਆ

ਦਸਮੀ

ਸੰਗਰਾਂਦ